Posts

Showing posts with the label bastarika pranayama

ਪਾਠ 4 ਪ੍ਰਾਣਾਯਾਮ (ਜਮਾਤ 9 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 4 ਪ੍ਰਾਣਾਯਾਮ (Pranayama)    ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ 1. ............... ਤੋਂ ਭਾਵ ਸਾਹ ਲੈਣਾ ਅਤੇ ਛੱਡਦਾ ਹੈ? ਉੱਤਰ—ਪ੍ਰਣਾਯਾਮ ਤੋਂ ਭਾਵ ਸਾਹ ਲੈਣਾ ਅਤੇ ਛੱਡਣਾ ਹੈ। ਪ੍ਰਸ਼ਨ 2. ਪ੍ਰਾਣਾਯਾਮ ਦੀ ਕਿਸੇ ਇੱਕ ਕਿਸਮ ਦਾ ਨਾਂ ਲਿਖੋ? ਉੱਤਰ—ਕੁੰਭਕ (Kumbhak)  ਪ੍ਰਸ਼ਨ 3. ਪ੍ਰਾਣਾਯਾਮ ਕਰਦੇ ਸਮੇਂ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖੋ ਕਿ ਸਾਡਾ ਪੇਟ ਸਾਫ ਹੋਣਾ ਚਾਹੀਦਾ ਹੈ? (ਸਹੀ/ਗਲਤ)  ਉੱਤਰ—ਸਹੀ। ਪ੍ਰਸ਼ਨ 4, ਅਸ਼ਟਾਂਗ ਯੋਗ ਵਿੱਚ ਕਿੰਨੀਆਂ ਕਿਰਿਆਵਾਂ ਹੁੰਦੀਆਂ ਹਨ (ੳ) 6 (ਅ) 7 (ੲ) 8 (ਸ) 9 ਉੱਤਰ- 8 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 5. ਕਪਾਲਭਾਤੀ ਕਿਰਿਆ ਦੇ ਦੋ ਲਾਭ ਲਿਖੋ? ਉੱਤਰ—ਕਪਾਲਭਾਤੀ ਦੇ ਲਾਭ 1. ਨਾੜੀ-ਮਾਸਪੇਸ਼ੀ ਵਿੱਚ ਚੰਗਾ ਤਾਲਮੇਲ ਹੁੰਦਾ ਹੈ। 2. ਮਾਨਸਿਕ ਤਣਾਅ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ। ਪ੍ਰਸ਼ਨ 6, ਪ੍ਰਾਣਾਯਾਮ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ? ਉੱਤਰ—ਪ੍ਰਾਣਾਯਾਮ ਦੀਆਂ ਤਿੰਨ ਕਿਸਮਾਂ ਹਨ ਜੋਕਿ ਇੰਝ ਹਨ— 1. ਕੁਸਤਕ ਪਾਣਾਯਾਮ (Bhastrika Pranayam 2. ਕਪਾਲਭਾਤੀ ਪ੍ਰਾਣਾਯਾਮ (Kapalbhati Pranayama)  3. ਅਨੁਲੋਮ-ਵਿਲੋਮ ਪ੍ਰਾਣਾਯਾਮ (Anulom-Vilom Pranayama) ਪ੍ਰਸ਼ਨ 7. ਅਨੁਲੋਮ-ਵਿਲੋਮ ਕਿਰਿਆ ਦੇ ਲਾਮ ਲਿਖੋ? ਉੱਤਰ—1. ਇਸ ਨਾਲ ਵਿਅਕਤੀ ਦੀ ਸਾਹ ਕਿਰਿਆ ਪ੍ਰਨਾਲੀ ਮਜ਼ਬੂਤ ਹੁੰਦੀ ਹੈ। 2. ਵਿਅਕਤੀ ਦੀ ਸਹਿਣ ਸ਼ਕਤੀ ਵਿੱਚ ਵਾਧਾ ਹੁੰਦਾ ...