Posts

Showing posts with the label 6th class

ਪਾਠ-8 ਨਸ਼ਾ ਇਕ ਲਾਹਨਤ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ-8 ਨਸ਼ਾ ਇਕ ਲਾਹਨਤ       ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ ? ਉੱਤਰ- ਸ਼ਰਾਬ ਇਕ  ਅਜਿਹਾ ਨਸ਼ਾ ਹੈ ਜੋ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ।   ਪ੍ਰਸ਼ਨ 2. ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ? ਉੱਤਰ- ਸਿਗਰਟ ਵਿੱਚ ਨਿਕੋਟੀਨ ਨਾਮ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ । ਪ੍ਰਸ਼ਨ 3. ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ ? ਉੱਤਰ-  ਸ਼ਰਾਬ ਇਕ ਅਜਿਹਾ ਨਸ਼ਾ ਹੈ ਜੋ ਵਿਆਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ, ਯਾਦ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸਦੀ ਵਰਤੋਂ ਕਰਨ ਵਾਲਾ ' ਵਿਅਕਤੀ ਆਪਣੀ ਸੁਰਤ ਗੁਆ ਬੈਠਦਾ ਹੈ। ਸ਼ਰਾਬ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦੀ ਹੈ। ਪ੍ਰਸ਼ਨ 4. ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ? ਉੱਤਰ-  ਕੈਂਸਰ ਰੋਗ ਸਿਗਰਟ ਬੀੜੀ ਤੰਬਾਕੂ ਜਰਦਾ ਆਦਿ ਨਸ਼ਿਆਂ ਤੋਂ ਹੁੰਦਾ  ਹੈ।  ਪ੍ਰਸ਼ਨ5. ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ ? ਉੱਤਰ-   ਨਸ਼ੇ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ, ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ। ਸਾਰੇ ਲੋਕ ਉਸ ਤੋਂ ਦੂਰ ਰਹਿਣਾ ...

ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-7  ਕੌਮੀ ਗੀਤ ਅਤੇ ਕੌਮੀ ਗਾ ਣ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਗਾਣ-ਜਨ-ਗਣ-ਮਨ ਨੂੰ ਲਿਖੋ।  ਉੱਤਰ-  ਜਨ ਗਣ-ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ, ਪੰਜਾਬ, ਸਿੰਧ, ਗੁਜਰਾਤ, ਮਰਾਠਾ ਦਰਾਵਿੜ, ਉਤਕਲ, ਬੰਗ ਵਿੰਧਯ, ਹਿਮਾਚਲ, ਯਮੁਨਾ, ਗੰਗਾ, ਉੱਛਲ ਜਲਧਿ ਤਰੰਗ,  ਤਵ ਸ਼ੁਭ ਨਾਮੇ ਜਾਗੋ, ਤਵ ਸ਼ੁਭ ਆਸ਼ਿਸ਼ ਮਾਂਗੇ,  ਗਾਹੇ ਤਵ ਜਯ ਗਾਥਾ, ਜਨ-ਗਣ-ਮੰਗਲਦਾਇਕ ਜਯ ਹੇ, ਭਾਰਤ ਭਾਗਯ ਵਿਧਾਤਾ ਜਯ ਹੇ, ਜਯ ਹੇ,  ਜਯ ਹੇ, ਜਯ ਜਯ ਜਯ ਜਯ ਹੋ। ਪ੍ਰਸ਼ਨ 2. ਕੌਮੀ ਗੀਤ ਵੰਦੇ ਮਾਤਰਮ ਨੂੰ ਲਿਖੋ। ਉੱਤਰ-  ਵੰਦੇ ਮਾਤਰਮ ਸਜਲਾਮ ਸੁਫਲਾਮ ਮਲਿਯਜ ਸ਼ੀਤਲਾਮ ਸ਼ਯ ਸ਼ਯਾਮਲਮ ਮਾਤਰਮ ਵੰਦੇ ਮਾਤਰਮ ਸ਼ੁਭਰ ਜਯੋਤਸਨਾ ਪੁਲਕਿਤ ਯਾਮਿਨੀਮ ਫੁੱਲ ਕੁਸਮਿਤ ਦਮਦਲਾਸ਼ੋਭਨੀਮ ਸੁਹਾਸ਼ਨੀਮ ਸੁਧਰ ਭਾਸ਼ਨੀਮ ਸੁਖਦਮ ਵਰਦਮ ਮਾਤਰਮ ਵੰਦੇ ਮਾਤਰਮ  ਪ੍ਰਸ਼ਨ 3. 'ਜਨ-ਗਣ-ਮਨ' ਗਾਣ ਤੋਂ ਤੁਹਾਡਾ ਕੀ ਭਾਵ ਹੈ ? ਉੱਤਰ- ਜਨ-ਗਣ-ਮਨ ਗਾਣ ਦਾ ਭਾਵ, 'ਹੇ ਪਰਮਾਤਮਾ, ਲੋਕਾਂ ਦੇ ਮਨਾਂ ਦਾ ਸੁਆਮੀ ਹੈ ਅਤੇ ਭਾਰਤ ਦੀ ਕਿਸਮਤ ਨੂੰ ...

ਪਾਠ-6 ਕੌਮੀ ਝੰਡਾ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-6 ਕੌਮੀ ਝੰਡਾ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਝੰਡੇ ਦੇ ਤਿੰਨ ਟੈਗ ਕਿਹੜੇ-ਕਿਹੜੇ ਹਨ?ਇਹਨਾ ਤਿੰਨਾ ਰੰਗਾ ਦੀ ਮਹੱਤਤਾ ਬਾਰੇ ਦਸੋ? ਉੱਤਰ— ਹਰ ਇੱਕ ਦੇਸ਼ ਦਾ ਝੰਡਾ ਆਪਣਾ ਵਿਸ਼ੇਸ਼ ਰੰਗ ਰਖਦਾ ਹੈ। ਝੰਡੇ ਵਿੱਚ ਹਰ ਇੱਕ ਰੰਗ ਉਸ ਦੇਸ਼ ਦੇ ਗੁਣਾਂ ਦਾ ਪ੍ਰਤੀਕ ਹੁੰਦਾ ਹੈ। ਸਾਡਾ ਕੌਮੀ ਝੰਡਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ-1. ਕੇਸਰੀ ਰੰਗ, 2 ਸਫੈਦ ਰੰਗ, 3. ਹਰਾ ਰੰਗ। ਰੰਗਾਂ ਦੀ ਮਹੱਤਤਾ ਲਿਖੇ ਅਨੁਸਾਰ ਹੈ-ਹਰ ਇੱਕ ਰੰਗ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ ਜੋ ਹੇਠ ਲਿਖੇ ਅਨੋਸਰ ਹੈ। 1. ਕੇਸਰੀ ਰੰਗ- ਕੇਸਰੀ ਰੰਗ ਅੱਗ ਤੋਂ ਲਿਆ ਹੈ। ਅੱਗ ਦੇ ਦੋ ਗੁਣ ਹਨ। ਬਲੀਦਾਨ ਦੇਣਾ ਤੇ ਨਾਸ਼ ਕਰਨਾ। ਇਸ ਲਈ ਕੇਸਰੀ ਰੰਗ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ।ਜਿਸ ਤੋਂ ਭਾਵ ਦੁਖੀਆਂ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਹੈ ਅਤੇ ਬੁਰੇ ਕੰਮਾਂ ਦੇ ਖਿਲਾਫ਼ ਲੜਾਈ ਕਰਨਾ ਹੈ। ਇਹ ਰੰਗ ਸਭ ਤੋਂ ਉੱਪਰ ਹੁੰਦਾ ਹੈ। 2. ਸਫ਼ੈਦ ਰੰਗ— ਇਹ ਚੰਗਿਆਈ, ਸ਼ਾਂਤੀ ਅਤੇ ਸੱਚਾਈ ਦਾ ਨਿਸ਼ਾਨ ਹੈ। ਸਾਰੀ ਕੌਮ ਇਹਨਾਂ ਗੁਣਾਂ ...

ਪਾਠ-5 ਸੁਰੱਖਿਆ ਸਿੱਖਿਆ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ-5 ਸੁਰੱਖਿਆ ਸਿੱਖਿਆ  ਪ੍ਰਸ਼ਨ 1. ਸੁਰੱਖਿਆ ਸਿੱਖਿਆ ਕਿਸ ਨੂੰ ਆਖਦੇ ਹਨ ? ਉੱਤਰ- ਅੱਜ ਦੇ ਮਸ਼ੀਨੀ ਯੁੱਗ ਵਿੱਚ ਦੁਰਘਟਨਾਵਾਂ ਬਹੁਤ ਵੱਧ ਗਈਆਂ ਹਨ। ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਸਿੱਖਿਆ ਬਹੁਤ ਜ਼ਰੂਰੀ ਹੈ।ਜਿਹੜੀ ਸਿੱਖਿਆ ਤੋਂ ਸਾਨੂੰ ਦੁਰਘਟਨਾਵਾਂ ਤੋਂ ਬਚਣ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ, ਉਸ ਨੂੰ ਸੁਰੱਖਿਆ ਸਿੱਖਿਆ ਆਖਦੇ ਹਨ। ਪ੍ਰਸ਼ਨ :, ਸੁਰੱਖਿਆ ਸਿੱਖਿਆ ਦੀ ਕੀ ਲੋੜ ਹੈ ? ਉੱਤਰ- ਅੱਜ ਦੇ ਮਸ਼ੀਨੀ ਯੁੱਗ ਵਿੱਚ, ਜਦੋਂ ਕਿ ਆਵਾਜਾਈ ਦੇ ਸਾਧਨਾਂ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਸੁਰੱਖਿਆ ਸਿੱਖਿਆ ਦੀ ਬੜੀ ਲੋੜ ਹੈ। ਇਸ ਸਿੱਖਿਆ ਰਾਹੀਂ ਅਸੀਂ ਦੁਰਘਟਨਾਵਾਂ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹਾਂ। ਪ੍ਰਸ਼ਨ 3 . ਘਰਾਂ ਵਿੱਚ ਸੱਟਾਂ ਲੱਗਣ ਦੇ ਕੀ ਕਾਰਨ ਹਨ ? ਉੱਤਰ-ਘਰ ਵਿੱਚ ਸੱਟ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ 1. ਰਸੋਈਘਰ , ਗੁਸਲਖ਼ਾਨਿਆਂ ਜਾਂ ਕੋਈ ਹੋਰ ਥਾਵਾਂ ਤੇ ਸਾਬਣ, ਸ਼ੈਪੂ, ਤੇਲ, ਪਾਣੀ, ਅਤੇ ਕੇਲੇ ਦੇ ਛਿਲਕੇ ਆਦਿ ਤੋਂ ਡਿੱਗ ਜਾਣ ਕਾਰਨ ਕੋਈ ਨਾ ਕੋਈ ਵੱਡੀ ਸੱਟ ਲੱਗ ਸਕਦੀ ਹੈ। 2. ਕਈ ਵਾਰੀ ਬੇਧਿਆਨੇ ਜਾਂ ਘੱਟ ਰੋਸ਼ਨੀ ਕਾਰਨ ਅਸੀਂ ਘਰ ਵਿੱਚ ਠੀਕ ਤਰ੍ਹਾਂ ਨਾ ਰੱਖੀਆਂ ਚੀਜ਼ਾਂ ਨਾਲ ਠੋਕਰ ਖਾ ਲੈਂਦੇ ਹਾਂ। ਇਸ ਨਾਲ ਕਈ ਵਾਰ ਗੰਭੀਰ ਸੱਟ ਲਗ ਸਕਦੀ ਹੈ। 3. ਕਈ ਵਾਰ ਪੌੜੀਆਂ ਉੱਤੇ ਚੜ੍ਹਨ ਜਾਂ ਉਤਰਨ ਲੱਗਿਆਂ ਪੈਰ ਫਿਸਲ ਕੇ ਸੱਟ ਲੱਗ ਸਕਦੀ ਹੈ। ਕਈ ਵਾਰੀ ਕੋਈ ਹੱਡੀ ਵੀ ਟੁੱਟ ਸਕਦੀ...

Lesson 3 Major Dhyan Chand (Class 6th Phy Edu) English Medium (short answer)

Image
  Lesson 3 The Wizard of Hockey - Major Dhyan Chand Question 1. When was Major Dhyan Chand born? Answer- Major Dhyan Chand was born on August 29, 1905 at Allahabad. Question 2. When did the Indian hockey team participate in the Olympic Games for the first time? Which medal did India win in these games? Answer- Indian hockey team in 1928 AD. Participated in the Amsterdam Olympic Games for the first time. India won the gold medal in these games. Question 3. Describe any one of the stories associated with the life of Major Dhyan Chand? Answer- There are many legends associated with Major Dhyan Chand. As once Dhyan Chand's hockey (stick) was broken in Holland, it was seen that this player had not fitted any magnet like thing in his stick. Actually, Dhyan Chand was very much in control of the ball. His ball was inseparable from his hockey. Question 4. When and where did Major Dhyan Chand play the first international match? Answer- Dhyan Chand on 13 May 1926 AD. Played th...

Lesson 2 Cleaning and maintenance (Class 6th Phy Edu) English Medium (short answer)

Image
  Lesson 2 Cleaning and maintenance Question 1. Why is cleanliness important for our home? Answer- Cleanliness is very important for our house. If our house is not clean and there are piles of dirt everywhere, then there will be a lot of flies and mosquitoes, which will cause diseases there and life will be full of misery. So cleanliness is very important for our home. Question 2. How can the house be kept clean? Answer- Keeping the house clean is very important. This is possible only if all the small and big people of the house follow the cleaning and maintenance of things. The good thing is that children should adopt the habits of keeping clean at an early age. Question 3. What role can students play in keeping the school clean? Answer-1. Stray animals should not be tied outside the house. There should be a separate place to store them. Their excrement pollutes the environment. 2. Streets should be paved. 3. If there is any reason for smoke, smoke, etc. to be prod...

ਪਾਠ 3 ਹਾਕੀ ਦਾ ਜਾਦੂਗਰ - ਮੇਜਰ ਧਿਆਨ ਚੰਦ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 3 ਹਾਕੀ ਦਾ ਜਾਦੂਗਰ - ਮੇਜਰ ਧਿਆਨ ਚੰਦ ਪ੍ਰਸ਼ਨ 1. ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?                            ਉੱਤਰ— ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਅਲਾਹਾਬਾਦ ਵਿਖੇ ਹੋਇਆ। ਪ੍ਰਸ਼ਨ 2. ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ? ਇਨਾਂ ਖੇਡਾਂ ਵਿੱਚ ਭਾਰਤ ਨੇ ਕਿਹੜਾ ਤਮਗਾ ਹਾਸਲ ਕੀਤਾ? ਉੱਤਰ— ਭਾਰਤੀ ਹਾਕੀ ਟੀਮ ਨੇ 1928 ਈ. ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਸੋਨੇ ਦਾ ਤਮਗਾ ਹਾਸਲ ਕੀਤਾ। ਪ੍ਰਸ਼ਨ 3. ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਵਰਨਣ ਕਰੋ? ਉੱਤਰ— ਮੇਜਰ ਧਿਆਨ ਚੰਦ ਨਾਲ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਇੱਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ (ਸਟਿੱਕ) ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਫਿੱਟ ਕੀਤੀ ਹੋਵੇ। ਅਸਲ ਵਿੱਚ ਧਿਆਨ ਚੰਦ ਦਾ ਗੇਂਦ ਉੱਤੇ ਬੜਾ ਕਾਬੂ ਸੀ। ਉਸ ਦੀ ਗੇਂਦ ਉਸ ਦੀ ਹਾਕੀ ਤੋਂ ਵੱਖ ਨਹੀਂ ਹੁੰਦੀ ਸੀ। ਪ੍ਰਸ਼ਨ 4. ਮੇਜਰ ਧਿਆਨ ਚੰਦ ਨੇ ਪਹਿਲਾ ਅੰਤਰਰਾਸ਼ਟਰੀ ਮੈਚ ਕਦੋਂ ਅਤੇ ਕਿੱਥੇ ਖੇਡਿਆ ? ਉੱਤਰ— ਧਿਆਨ ਚੰਦ ਨੇ 13 ਮਈ 1926 ਈ. ਨੂੰ ਨਿਊਜ਼ੀਲੈਂਡ ਵਿੱਚ ਪਹ...

ਪਾਠ 2 ਸਫਾਈ ਅਤੇ ਸਾਂਭ ਸੰਭਾਲ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
   ਪਾਠ 2 ਸਫਾਈ ਅਤੇ ਸਾਂਭ ਸੰਭਾਲ ਪ੍ਰਸ਼ਨ  1.  ਸਫਾਈ ਸਾਡੇ ਘਰ ਲਈ ਕਿਉਂ ਜਰੂਰੀ ਹੈ ? ਉੱਤਰ- ਸਫ਼ਾਈ ਸਾਡੇ ਘਰ ਲਈ ਬਹੁਤ ਜ਼ਰੂਰੀ ਹੈ। ਜੇਕਰ ਸਾਡਾ ਘਰ ਸਾਫ਼ ਨਾ ਹੋਵੇ ਤੇ ਥਾਂ-ਥਾਂ ਗੰਦਗੀ ਦੇ ਢੇਰ ਲਗੇ ਹੋਣ ਤਾਂ ਉਥੇ ਮੱਖੀਆਂ-ਮਛਰਾਂ ਦੀ ਭਰਮਾਰ ਹੋ ਜਾਵੇਗੀ ਜਿਸ ਨਾਲ ਉਥੇ ਬੀਮਾਰੀਆਂ ਪੈਦਾ ਹੋਣਗੀਆਂ ਅਤੇ ਜੀਵਨ ਦੁੱਖ ਭਰਿਆ ਹੋ ਜਾਵੇਗਾ। ਇਸ ਲਈ ਸਫ਼ਾਈ ਸਾਡੇ ਘਰ ਲਈ ਬਹੁਤ ਜ਼ਰੂਰੀ ਹੈ। ਪ੍ਰਸ਼ਨ   2.  ਘਰ ਦੀ ਸਫ਼ਾਈ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ? ਉੱਤਰ-  ਘਰ ਦਾ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਘਰ ਦੇ ਛੋਟੇ-ਵੱਡੇ ਸਾਰੇ ਸਫ਼ਾਈ ਅਤੇ ਵਸਤੂਆਂ ਦੀ ਸਾਂਭ ਸੰਭਾਲ ਦੀਆਂ ਗੱਲਾਂ ਤੇ ਅਮਲ ਕਰਨ। ਚੰਗਾਂ ਤਾਂ ਇਹ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਫ਼ਾਈ ਰੱਖਣ ਦੀਆਂ ਆਦਤਾਂ ਅਪਣਾ ਲੈਣੀਆਂ ਚਾਹੀਦੀਆਂ ਹਨ। ਪ੍ਰਸ਼ਨ   3.  ਸਕੂਲ ਦੀ ਸਫਾਈ ਰੱਖਣ ਵਿੱਚ ਵਿਦਿਆਰਥੀਆਂ ਦੀ ਕੀ ਭੂਮਿਕਾ ਹੋ ਸਕਦੀ  ਹੋ ? ਉੱਤਰ—1. ਘਰ ਦੇ ਬਾਹਰ ਫਾਲਤੂ ਪਸ਼ੂਆਂ ਨੂੰ ਨਹੀਂ ਬੰਨ੍ਹਣਾ ਚਾਹੀਦਾ। ਇਹਨਾਂ ਨੂੰ ਸਾਂਭਣ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ। ਇਹਨਾਂ ਦੇ ਮਲ-ਮੂਤਰ ਨਾਲ ਵਾਤਾਵਰਣ ਖਰਾਬ ਹੁੰਦਾ ਹੈ। 2. ਗਲੀਆਂ-ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ। 3 . ਘਰਾਂ ਦੇ ਆਲੇ-ਦੁਆਲੇ ਵਿੱਚ ਜੇਕਰ ਕਿਸ ਕਾਰਨ ਧੂੰਆਂ, ਘੱਟਾ ਆਦਿ ਪੈਦਾ ਹੁੰਦਾ ਹੋਵੇ...

Lesson 1 Health (Class 6th Health and Physical Education) English Medium

Image
                                          Lesson 1 Health      Question1. What are the types of health? Answer: Health is considered to be of four types-                                            1. Physical health 2. Mental health 3. Social health 4. Emotional health                      Question 2. What kind of food should children eat?    Answer- Children should eat clean and balanced diet. It must contain all the elements  like protein, carbohydrates, protein, mineral salts, vitamins, water. Question 3. What things should we take care of to sta...