Posts
HOME
ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
- Get link
- X
- Other Apps
ਪਾਠ-7 ਕੌਮੀ ਗੀਤ ਅਤੇ ਕੌਮੀ ਗਾ ਣ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਗਾਣ-ਜਨ-ਗਣ-ਮਨ ਨੂੰ ਲਿਖੋ। ਉੱਤਰ- ਜਨ ਗਣ-ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ, ਪੰਜਾਬ, ਸਿੰਧ, ਗੁਜਰਾਤ, ਮਰਾਠਾ ਦਰਾਵਿੜ, ਉਤਕਲ, ਬੰਗ ਵਿੰਧਯ, ਹਿਮਾਚਲ, ਯਮੁਨਾ, ਗੰਗਾ, ਉੱਛਲ ਜਲਧਿ ਤਰੰਗ, ਤਵ ਸ਼ੁਭ ਨਾਮੇ ਜਾਗੋ, ਤਵ ਸ਼ੁਭ ਆਸ਼ਿਸ਼ ਮਾਂਗੇ, ਗਾਹੇ ਤਵ ਜਯ ਗਾਥਾ, ਜਨ-ਗਣ-ਮੰਗਲਦਾਇਕ ਜਯ ਹੇ, ਭਾਰਤ ਭਾਗਯ ਵਿਧਾਤਾ ਜਯ ਹੇ, ਜਯ ਹੇ, ਜਯ ਹੇ, ਜਯ ਜਯ ਜਯ ਜਯ ਹੋ। ਪ੍ਰਸ਼ਨ 2. ਕੌਮੀ ਗੀਤ ਵੰਦੇ ਮਾਤਰਮ ਨੂੰ ਲਿਖੋ। ਉੱਤਰ- ਵੰਦੇ ਮਾਤਰਮ ਸਜਲਾਮ ਸੁਫਲਾਮ ਮਲਿਯਜ ਸ਼ੀਤਲਾਮ ਸ਼ਯ ਸ਼ਯਾਮਲਮ ਮਾਤਰਮ ਵੰਦੇ ਮਾਤਰਮ ਸ਼ੁਭਰ ਜਯੋਤਸਨਾ ਪੁਲਕਿਤ ਯਾਮਿਨੀਮ ਫੁੱਲ ਕੁਸਮਿਤ ਦਮਦਲਾਸ਼ੋਭਨੀਮ ਸੁਹਾਸ਼ਨੀਮ ਸੁਧਰ ਭਾਸ਼ਨੀਮ ਸੁਖਦਮ ਵਰਦਮ ਮਾਤਰਮ ਵੰਦੇ ਮਾਤਰਮ ਪ੍ਰਸ਼ਨ 3. 'ਜਨ-ਗਣ-ਮਨ' ਗਾਣ ਤੋਂ ਤੁਹਾਡਾ ਕੀ ਭਾਵ ਹੈ ? ਉੱਤਰ- ਜਨ-ਗਣ-ਮਨ ਗਾਣ ਦਾ ਭਾਵ, 'ਹੇ ਪਰਮਾਤਮਾ, ਲੋਕਾਂ ਦੇ ਮਨਾਂ ਦਾ ਸੁਆਮੀ ਹੈ ਅਤੇ ਭਾਰਤ ਦੀ ਕਿਸਮਤ ਨੂੰ ਬਣਾਉਣ ਵਾਲਾ ਵੀ ਤੂੰ ਹੈ। ਇਸ ਤੋਂ ਅਗਾਂਹ ਵੱਧ ਕੇ ਆਪਣੇ ਪਿਆਰੇ ਦੇਸ਼ ਦਾ ਚਿੱਤਰ ਖਿੱਚਦੇ ਹੋਏ ਕਿਹਾ ਗਿਆ ਹੈ ਕਿ ਸਾਡੇ ਸੂਬਿਆਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਤੇ ਦਰਾਵਿੜ ਦੇ ਲੋਕ, ਸਾਡੇ ਪਰਬਤ ਵਿਧਿਆਚਲ, ਹਿਮਾਲਾ ਅਤ