Posts

Showing posts with the label 10th class

ਪਾਠ 6 ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                              ਪਾਠ 6  ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ  ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੂਨਿਸ਼ਠ ਪ੍ਰਸ਼ਨ 1. ਦੇਸ ਦੀਆਂ ਤਿੰਨ ਸੈਨਾਵਾਂ ਦੀ ਕਮਾਨ ...............ਦੇ ਹੱਥ ਵਿੱਚ ਹੁੰਦੀ ਹੈ। ਉੱਤਰ: ਰਾਸ਼ਟਰਪਤੀ 2. ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ? ਉੱਤਰ: 1932 3 . ਭਾਰਤੀ ਤਿੰਨੋਂ ਸੈਨਾਵਾਂ ਵਿੱਚੋਂ ਥਲ ਸੈਨਾ ਦੀ ਗਿਣਤੀ ਸਭ ਤੋਂ ਵੱਧ ਹੈ। (ਸਹੀ/ਗ਼ਲਤ) ਉੱਤਰ: ਸਹੀ 4. ਸਰੀਰਿਕ ਯੋਗਤਾ ਟੈਸਟ ਰਾਹੀਂ ਕਿੰਨੇ ਤਰੀਕਿਆ ਨਾਲ ਉਮੀਦਵਾਰ ਯੋਗਤਾ ਦਾ ਨਿਰੀਖਣ ਕੀਤਾ ਜਾਦਾ ਹੈ?  (ੳ)2               (ਅ) 3 (ੲ) 4                (ਸ) 5 ਉੱਤਰ: (ੲ) 4   ਛੋਟੇ ਉੱਤਰਾਂ ਵਾਲੇ ਪ੍ਰਸ਼ਨ 5 . 9 ਫੁੱਟ ਖਾਈ ਟੈੱਸਟ ਕੀ ਹੈ ? ਉੱਤਰ: 9 ਫੁੱਟ ਖਾਈ (9 Feet Trench) : ਇਸ ਟੈਸਟ ਵਿੱਚ ਉਮੀਦਵਾਰ ਨੇ 9 ਫੁੱਟ ਦੀ ਖਾਈ ਨੂੰ ਜੰਪ ਕਰਕੇ ਪਾਰ ਕਰਨਾ ਹੁੰਦਾ ਹੈ। ਖਾਈ ਪਾਰ ਕਰਨ ਵਾਲੇ ਉਮੀਦਵਾਰ ਅਗਲੇ ਟੈੱਸਟ ਲਈ ਯੋਗ ਮੰਨੇ ਜਾਂਦੇ ਹਨ। ਇਸ ਟੈੱਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਸਿਰਫ਼...

ਪਾਠ 5 ਓਲੰਪੀਅਨ ਗੁਰਬਚਨ ਸਿੰਘ ਰੰਧਾਵਾ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                                pwT- 5 aulMpIAn gurbcn isMG rMDwvw ( ਅਭਿਆਸੀ ਪ੍ਰਸ਼ਨ ਦੇ ਉੱਤਰ) ਅਭਿਆਸ ਵਸਤੂਨਿਸ਼ਟ   ਪ੍ਰਸ਼ਨ pRSn 1. ਗੁਰਬਚਨ   ਸਿੰਘ   ਰੰਧਾਵਾ   ਦਾ   ਜਨਮ   ………. ਸਾਲ   ਵਿੱਚ   ਹੋਇਆ । au`qr. 6 jUn 1939 pRSn 2. ਕਿਹੜੇ   ਸਾਲ   ਵਿੱਚ   ਗੁਰਬਚਨ   ਸਿੰਘ   ਸੀ . ਆਰ . ਪੀ . ਐਫ   ਵਿੱਚ   ਭਰਤੀ   ਹੋਇਆ  ? au`qr. 1958 pRSn3.   1960 ਦੀਆਂ   ਰੋਮ   ਉਲੰਪਿਕ   ਖੇਡਾਂ   ਵਿੱਚ   ਹਿੱਸਾ   ਲੈਣ   ਤੋਂ   ਬਾਅਦ   ਗੁਰਬਚਨ   ਸਿੰਘ   ਦਾ   ਹੌਂਸਲਾ   ਹੋਰ   ਦੀ   ਵੱਧ   ਗਿਆ । ( ਸਹੀ / ਗ਼ਲਤ ) au`qr. shI pRSn 4. ਗੁਰਬਚਨ   ਸਿੰਘ   ਦੀ   ਕਿਹੜੀ   ਖੇਡ   ਹੈ  ? ( ਓ ) ਐਥਲੈਟਿਕਸ         ( ਅ )  kb`fI ( ੲ ) ਕ੍ਰਿਕਟ                ( ਸ ) ਹਾਕੀ au`qr. ...

ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (Test, Measurement and Evaluation) (ਅਭਿਆਸ ਦੇ ਪ੍ਰਸ਼ਨ-ਉੱਤਰ) ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ 1. ਗਤੀ ਟੈਸਟ ਨੂੰ ਸਮੇਂ ਵਿੱਚ ਦਰਜ ਕੀਤਾ ਜਾਂਦਾ ਹੈ ? ਉੱਤਰ-ਸੈਕਿੰਡ। ਪ੍ਰਸ਼ਨ 2. ਸਕਿਨ ਫੋਲਡ  ਕੈਲੀਪਰ ਮਾਪਣ ਵਾਲਾ ਯੰਤਰ ਕਿਸ ਕੰਮ ਆਉਂਦਾ ਹੈ? ਉੱਤਰ—ਚਮੜੀ ਦੀ ਮੋਟਾਈ ਮਾਪਣ ਦੇ ਕੰਮ ਆਉਂਦਾ ਹੈ। ਪ੍ਰਸ਼ਨ 3. ਵੱਧ ਭਾਰ ਵਾਲੇ ਖਿਡਾਰੀ ਗੋਲਾ ਸੁੱਟਣ ਅਤੇ ਕੁਸਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ।                  (ਸਹੀ-ਗ਼ਲਤ)  ਉੱਤਰ—ਗ਼ਲਤ। ਪ੍ਰਸ਼ਨ 4. ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ? (ੳ) ਫੁੱਟਬਾਲ (ਅ) ਹਾਕੀ (ੲ) ਹੈਂਡਬਾਲ (ਸ) ਬੈਡਮਿੰਟਨ ਉੱਤਰ—(ੳ) ਫੁੱਟਬਾਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 5. ਟੈੱਸਟ ਕੀ ਹੈ? ਉੱਤਰ—ਖਿਡਾਰੀ ਦੀ ਉੱਨਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਜਾਂਚ (Test) ਬੜੀ ਜ਼ਰੂਰੀ ਹੁੰਦੀ ਹੈ।ਟੈੱਸਟ/ਜਾਂਚ ਉਹ ਔਜ਼ਾਰ ਹੈ, ਜਿਸ ਦੀ ਮਦਦ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਯੋਗਤਾਵਾਂ, ਮਾਨਸਿਕ ਪੱਧਰ ਅਤੇ ਖੇਡ ਨਿਪੁੰਨਤਾਵਾਂ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਕੁਸ਼ਲਤਾਵਾਂ/ਯੋਗਤਾਵਾਂ ਦਾ ਪਰੀਖਣ ਕਰਨ ਵਾਸਤੇ ਵਿਭਿੰਨ ਤਰ੍ਹਾਂ ਦੇ ਟੈੱਸਟ ਤਿਆਰ ਕੀਤੇ ਗਏ ਹਨ। ਪ੍ਰਸ਼ਨ 6, ਮਨ...

ਪਾਠ 3 ਵਾਧਾ ਅਤੇ ਵਿਕਾਸ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ 3 ਵਾਧਾ ਅਤੇ ਵਿਕਾਸ (Growth and Development)  ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ 1. ਵਾਧਾ ਇੱਕ .....................ਪ੍ਰਕਿਰਿਆ ਹੈ? ਉੱਤਰ— ਕੁਦਰਤੀ  ਪ੍ਰਸ਼ਨ 2. ਵਾਧੇ ਅਤੇ ਵਿਕਾਸ ਲਈ ਕਿਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ? ਉੱਤਰ—ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ। ਪ੍ਰਸ਼ਨ 3. ਵਾਧੇ ਅਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ? (ਸਹੀ/ਗ਼ਲਤ) ਉੱਤਰ—ਗ਼ਲਤ। ਪ੍ਰ ਸ਼ਨ 4. ਇਨਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ? (ੳ) ਤਕੜਾ (ਅ) ਗੋਲ-ਮਟੋਲ (ੲ) ਸੁਡੌਲ (ਸ) ਲੰਮਾ ਉੱਤਰ—(ਅ) ਗੋਲ-ਮਟੋਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 5. ਵਿਕਾਸ ਦੀਆਂ ਅਵਸਥਾਵਾਂ ਦੇ ਨਾਂ ਲਿਖੋ? ਉੱਤਰ—1. ਸ਼ਿਸ਼ੂਕਾਲ (Infancy) (1-6 ਸਾਲ ਤੱਕ) 2. ਬਾਲ ਅਵਸਥਾ (Childhood) (6-12 ਸਾਲ ਤੱਕ) 3. ਕਿਸ਼ੋਰ ਅਵਸਥਾ (Adolesence) (12 ਤੋਂ 18 ਸਾਲ ਤੱਕ) 4. ਬਾਲਗ ਅਵਸਥਾ (Adulthood) (18 ਸਾਲ ਤੋਂ ਉੱਪਰ) ਪ੍ਰਸ਼ਨ 6. ਕਿਸ਼ੋਰ ਅਵਸਥਾ ਕੀ ਹੈ? ਉੱਤਰ—ਕਿਸ਼ੋਰ ਅਵਸਥਾ ( Adolescence )— ਇਹ ਅਵਸਥਾ 12 ਸਾਲ ਤੋਂ 18 ਸਾਲ ਦੀ ਉਮਰ ਤੱਕ ਹੁੰਦੀ ਹੈ ਜੋਕਿ ਬੱਚੇ ਦੇ ਜੀਵਨ ਦੀ ਬਹੁਤ ਹੀ ਸੰਘਰਸ਼ਸ਼ੀਲ ਅਵਸਥਾ ਹੈ। ਇਹ ਅਵਸਥਾ ਆਉਂਦੇ ਹੀ ਉਸ ਅੰਦਰ ਕਈ ਪ੍ਰਕਾਰ ਦੇ ਸਰੀਰਿਕ ਬਦਲਾਅ ਆਉਣ ਲੱਗਦੇ ਹਨ। ਇਸ ਉਮਰ ਵਿੱਚ ਬੱਚੇ ਨਾਲ ਉਸ ਦੇ ਮਾਂ-...

ਪਾਠ 2 ਭੌਤਿਕ ਚਿਕਿਤਸਾ ( ਫਿਜ਼ਿਓਥੈਰੇਪੀ ) (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
   ਪਾਠ 2 ਭੌਤਿਕ ਚਿਕਿਤਸਾ  ( ਫਿਜ਼ਿਓਥੈਰੇਪੀ ) ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੂਨਿਸ਼ਟ ਪ੍ਰਸ਼ਨ 1. ਭੌਤਿਕ ਚਿਕਿੱਤਸਾ ਇੱਕ............... ਤਰੀਕੇ ਨਾਲ ਇਲਾਜ ਕਰਨ ਦੀ ਇੱਕ ਪ੍ਰੀਕਿਰਿਆ ਹੈ। ਉੱਤਰ: ਕੁਦਰਤੀ   2. ਭੌਤਿਕ ਚਿਕਿਤਸਾ ਵਿੱਚ ਭੌਤਿਕ ਸ਼ਬਦ ਦਾ ਕੀ ਅਰਥ ਹੈ? ਉੱਤਰ: ਭੌਤਿਕ ਚਿਕਿਤਸਾ ਵਿਚ ਭੌਤਿਕ ਸ਼ਬਦ ਤੋਂ ਭਾਵ ਸਰੀਰ ਤੋਂ ਹੈ । 3 . ਮਾਲਿਸ਼ ਇਲਾਜ਼ ਦੀ ਇੱਕ ਨਵੀਂ ਵਿਧੀ ਹੈ। (ਸਹੀ/ਗ਼ਲਤ) ਉੱਤਰ: ਗ਼ਲਤ   4. ਹਾਈਡਰ ਥੈਰੇਪੀ ਕਿਸ ਨਾਲ ਸੰਬੰਧਤ ਹੈ। (ਓ) ਪਾਣੀ           (ਅ) ਚੁੰਬਕ (ੲ) ਬਰਫ਼          (ਸ) ਬਿਜਲੀ ਉੱਤਰ: ਪਾਣੀ  ਛੋਟੇ ਉੱਤਰਾਂ ਵਾਲੇ ਪ੍ਰਸ਼ਨ 5. ਭੌਤਿਕ ਚਿਕਿਤਸਾ ਦੀ ਪਰਿਭਾਸ਼ਾ ਲਿਖੇ? ਉੱਤਰ:  “ ਭੌਤਿਕ ਚਿਕਿਤਸਾ  ਅਜਿਹਾ ਵਿਗਿਆਨ ਹੈ ਜਿਸ ਵਿੱਚ ਪਾਣੀ, ਤਾਪ, ਕਿਰਨਾ, ਰੌਸ਼ਨੀ, ਬਰਫ਼, ਬਿਜਲਈ ਊਰਜਾ ਅਤੇ ਚੁੰਬਕੀ ਊਰਜਾ ਰਾਹੀਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ।” 6 . ਮਾਲਿਸ਼ ਕੀ ਹੈ ? ਉੱਤਰ:  ਮਾਲਿਸ਼ ਇਲਾਜ ਦੀ ਬਹੁਤ ਪੁਰਾਤਨ ਵਿਧੀ ਹੈ। ਫ਼ਿਜੀਓਥਰੈਪੀ ਦੀ ਇਹ ਵਿਧੀ ਹੱਥਾਂ ਅਤੇ ਉਂਗਲੀਆਂ ਦੀਆਂ ਹਰਕਤਾਂ ਦੀ ਅਜਿਹੀ ਕਲਾ ਹੈ ਜਿਸ ਦੀ ਸਹਾਇਤਾ ਨਾਲ ਫੱਟੜ ਤੰਤੂਆਂ ਅਤੇ ਮਾਸਪੱਠਿਆਂ ਨੂੰ ਮੁੜ ਤੋਂ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਇਸ ਤਕਨੀਕ ...